Charanjit Channi Cycle Yatra | ਚੰਨੀ ਦਾ ਸਟੇਜ ਤੋਂ ਸੀਐੱਮ ਮਾਨ ਨੂੰ ਜਵਾਬ! ਸੁਣੋ ਕੀ ਕਿਹਾ | News18 Punjab

ਸਾਈਕਲ ਯਾਤਰਾ ਦੇ ਆਗਾਜ਼ ਨੂੰ ਲੈ ਕੇ ਚਮਕੌਰ ਸਾਹਿਬ ਚ ਕਾਂਗਰਸ ਦੀ ਵੱਡੀ ਰੈਲੀ ਪਰਗਟ ਸਿੰਘ, ਸਚਿਨ ਪਾਇਲਟ, ਪ੍ਰਤਾਪ ਬਾਜਵਾ ਸਣੇ ਪੰਜਾਬ ਕਾਂਗਰਸ ਦੇ ਵੱਡੇ ਲੀਡਰ ਮੌਜੂਦ। ਸੁਖਜਿੰਦਰ ਰੰਧਾਵਾ, ਅਮਰ ਸਿੰਘ, ਰਾਣਾ ਗੁਰਜੀਤ, ਰਾਜ ਕੁਮਾਰ ਵੇਰਕਾ ਪਹੁੰਚੇਪਰ ਰਾਜਾ ਵੜਿੰਗ ਗੈਰ-ਹਾਜ਼ਰ...। ਚਮਕੌਰ ਸਾਹਿਬ ਤੋਂ ਚੰਨੀ ਦੀ 'ਜਵਾਨੀ ਸੰਭਾਲ' ਸਾਈਕਲ ਯਾਤਰਾ। Major Congress Rally in Chamkaur Sahib Ahead of 'Jawani Sambhal' Cycle Yatra Launch. Senior Leaders Including Pargat Singh, Sachin Pilot and Partap Bajwa Attend. Sukhjinder Randhawa, Amar Singh, Rana Gurjeet and Raj Kumar Verka Also Present. Raja Warring Absent as Channi Launches His Cycle Yatra from Chamkaur Sahib. new
Headline and summary provided via NewsData.io. The full article and its copyright belong to the original publisher.
